ਅਰੁਨਾ ਚੌਧਰੀ ਨੇ ਟਰੱਕ ਯੂਨੀਅਨ ਦੀ ਆਡ਼ ਹੇਠ ਦੀਨਾਨਗਰ ’ਚ ਹੋ ਰਹੀ ਲੁੱਟ-ਖਸੁੱਟ ਦਾ ਮੁੱਦਾ ਵਿਧਾਨ ਸਭਾ ’ਚ ਉਠਾਇਆ

ਟਰੱਕ ਯੂਨੀਅਨ ਦੀ ਕਮਾਈ ’ਤੇ ਸਰਕਾਰ ਨੂੰ ਸਥਿਤੀ ਸਪੱਸ਼ਟ ਕਰਨ ਲਈ ਕਿਹਾ ਆਪੇ ਬਣੇ ਹਲਕਾ ਇੰਚਾਰਜ ’ਤੇ ਵਿੰਨਿਆਂ ਨਿਸ਼ਾਨਾ ਦੀਨਾਨਗਰ (ਗੁਰਦਾਸਪੁਰ), 7 ਮਾਰਚ ( ਦੀ ਪੰਜਾਬ ਵਾਇਰ)। ਸਾਬਕਾ ਕੈਬਨਿਟ ਮੰਤਰੀ ਅਤੇ ਮੌਜੂਦਾ ਵਿਧਾਇਕਾ ਅਰੁਨਾ ਚੌਧਰੀ ਨੇ ਅੱਜ ਵਿਧਾਨ ਸਭਾ ’ਚ ਦੀਨਾਨਗਰ ਹਲਕੇ ਅੰਦਰ ਟਰੱਕ ਯੂਨੀਅਨ ਦੀ ਆਡ਼ ਹੇਠ ਹੋ ਰਹੀ ਲੁੱਟ-ਖਸੁੱਟ ਦਾ ਮੁੱਦਾ ਬਡ਼ੇ ਜ਼ੋਰ … Continue reading ਅਰੁਨਾ ਚੌਧਰੀ ਨੇ ਟਰੱਕ ਯੂਨੀਅਨ ਦੀ ਆਡ਼ ਹੇਠ ਦੀਨਾਨਗਰ ’ਚ ਹੋ ਰਹੀ ਲੁੱਟ-ਖਸੁੱਟ ਦਾ ਮੁੱਦਾ ਵਿਧਾਨ ਸਭਾ ’ਚ ਉਠਾਇਆ